ਵੱਡੀ ਖ਼ਬਰ: ਪੰਜਾਬ ਕਾਂਗਰਸ ਨੇ ਐਲਾਨੇ ਜ਼‍ਿਲ੍ਹਾ ਪ੍ਰਧਾਨ, ਵੇਖੋ ਲਿਸਟ

 ਚੰਡੀਗੜ੍ਹ ਕਾਂਗਰਸ ਹਾਈਕਮਾਨ ਦੇ ਵਲੋਂ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਦੀ ਸੂਬਾ ਕਮੇਟੀ ਦਾ ਗਠਨ ਕਰਦਿਆਂ ਜ਼‍ਿਲ੍ਹਾ ਪ੍ਰਧਾਨਾਂ ਦੀ ਲਿਸਟ ਜਾਰੀ ਕੀਤੀ ਹੈ।