ਕਰਤਾਰਪੁਰ ਸਾਹਿਬ ਨੂੰ ਲੈ ਕੇ ਵੱਡੀ ਖ਼ਬਰ

ਨਵੀਂ ਦਿੱਲੀ: ਰਿਜ਼ਰਵ ਬੈਂਕ ਆਫ਼ ਇੰਡੀਆ ਨੇ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਲਈ ਕਰੰਸੀ ਲਿਜਾਣ ਦੀ ਹੱਦ 25 ਹਜ਼ਾਰ ਰੁਪਏ ਤੋਂ ਘੱਟ ਕੇ 11 ਹਜ਼ਾਰ ਰੁਪਏ ਕਰ ਦਿੱਤੀ ਹੈ।

ਇਹੀ ਸੀਮਾ ਓ ਸੀ ਆਈ ਕਾਰਡ ਹੋਲਡਰ ਪਰਦੇਸੀਆਂ ਤੇ ਵੀ ਲਾਗੂ ਹੋਵੇਗੀ, ਵਾਪਸੀ ਮੌਕੇ ਵੀ ਵੀ 11000 ਰੁਪਏ ਦੀ ਲਿਮਿਟ ਹੀ ਰਹੇਗੀ।