ਜਗਤਾਰ ਸਿੰਘ ਰਾਜੇਆਣਾ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਤੋੜਿਆ ਆਪਣਾ ਨਾਤਾ ।ਮੁੱਢਲੀ ਮੈਂਬਰਸ਼ਿਪ ਅਤੇ ਅਹੁਦੇ ਤੋਂ ਦਿੱਤਾ ਅਸਤੀਫ਼ਾ

ਬਾਘਾਪੁਰਾਣਾ 30 ਦਸੰਬਰ  (ਨੌਰਥ ਟਾਈਮਜ਼ ਬਿਊਰੋ  ) ਹਲਕਾ ਬਾਘਾਪੁਰਾਣਾ ਤੋਂ ਦੋ ਵਾਰ ਵਿਧਾਇਕ ਵਿਧਾਇਕ ਰਹਿ ਚੁੱਕੇ  ਸਾਧੂ ਸਿੰਘ ਰਾਜੇਆਣਾ ਦੇ ਸਪੁੱਤਰ ਜਗਤਾਰ ਸਿੰਘ ਰਾਜੇਆਣਾ  ਜੋ ਜੈਨਕੋ   ਬੋਰਡ ਦੇ ਸਾਬਕਾ ਚੇਅਰਮੈਨ ਵੀ ਰਹਿ ਚੁੱਕੇ ਹਨ  ਅੱਜ ਜਗਤਾਰ ਸਿੰਘ ਰਾਜੇਆਣਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਤੋਂ ਆਪਣਾ ਨਾਤਾ ਖ਼ਤਮ ਕਰ ਲਿਆ ਹੈ  ਅਤੇ ਮੁੱਢਲੀ ਮੈਂਬਰਸ਼ਿਪ ਤੋਂ ਵੀ ਅਸਤੀਫ਼ਾ ਦੇ ਦਿੱਤਾ ਹੈ  ਪਿਤਾ ਦੋ ਵਾਰ ਬਾਘਾ ਵਣਾਂ ਤੋਂ ਐਮ ਐਲ ਏ ਰਹਿ ਚੁੱਕੇ ਹਨ  ਇਸ ਕਰਕੇ ਰਾਜੇਆਣਾ ਪਰਿਵਾਰ ਹਲਕਾ ਬਾਘਾ ਪੁਰਾਣਾ ਦੇ ਥੱਲੜੇ ਪੱਧਰ ਦੇ ਵੋਟਰਾਂ ਉੱਪਰ ਮਜ਼ਬੂਤ   ਪਕੜ ਰੱਖਦੇ ਹਨ  ਪਾਰਟੀ ਛੱਡਣ ਕਾਰਨ ਸਿਆਸੀ ਧੁਰਾ ਇੱਕ ਵਾਰ ਤਾਂ ਜਗਤਾਰ ਸਿੰਘ ਰਾਜੇਆਣਾ ਨੇ ਬਦਲ ਕੇ ਰੱਖ ਦਿੱਤੀਆਂ ਹਨ  ਜਗਤਾਰ ਸਿੰਘ ਰਾਜੇਆਣਾ ਦਾ ਅਚਨਚੇਤ ਪਾਰਟੀ ਛੱਡਣਾ ਸ਼੍ਰੋਮਣੀ ਅਕਾਲੀ ਦਲ ਨੂੰ ਭਾਰੀ ਨੁਕਸਾਨ ਦੇ ਸਕਦਾ ਹੈ  ਇਸ ਗੱਲ ਦੀ ਜਾਣਕਾਰੀ ਉਨ੍ਹਾਂ ਨੇ ਇਕ ਚਿੱਠੀ ਰਾਹੀਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਦਿੱਤੀ  ਆਓ ਤੁਹਾਨੂੰ ਦੱਸੀਏ ਕਿ ਇਸ ਚਿੱਠੀ ਵਿਚ ਜਗਤਾਰ ਸਿੰਘ ਰਾਜੇਆਣਾ ਨੇ ਕੀ ਕੁਝ ਲਿਖਿਆ