ਵੱਡੀ ਖ਼ਬਰ: ਵਿਧਾਨ ਸਭਾ ਚੋਣਾਂ ਦਾ ਚੋਣ ਕਮਿਸ਼ਨ ਵੱਲੋਂ ਐਲਾਨ ਅੱਜ, ਪ੍ਰੈੱਸ ਕਾਨਫਰੰਸ ਸਾਢੇ 3 ਵਜੇ

ਚੰਡੀਗੜ੍ਹ

ਪੰਜਾਬ ਸਮੇਤ ਪੰਜ ਵਿਧਾਨ ਸਭਾ ਚੋਣਾਂ 2022 ਨੂੰ ਲੈ ਕੇ ਜਾਰੀ ਭੰਬਲਭੂਸਾ ਖ਼ਤਮ ਹੋਣ ਵਾਲਾ ਹੈ।

ਕਿਉਂਕਿ, ਅੱਜ ਸਾਢੇ 3 ਵਜੇ ਚੋਣ ਕਮਿਸ਼ਨ ਵਿਗਿਆਨ ਭਵਨ ਵਿਖੇ ਪ੍ਰੈਸ ਕਾਨਫਰੰਸ ਕਰਕੇ ਚੋਣਾਂ ਦਾ ਐਲਾਨ ਕਰੇਗਾ।