ਪੁਣੇ, 3 ਫਰਵਰੀ - 1034 ਕਰੋੜ ਰੁਪਏ ਦੇ ਜ਼ਮੀਨ ਘੁਟਾਲੇ ਦੇ ਮਾਮਲੇ ਵਿਚ ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਸੁਜੀਤ ਪਾਟਕਰ ਦੇ ਘਰ ਦੀ ਤਲਾਸ਼ੀ ਲਈ ਜੋ ਸ਼ਿਵ ਸੈਨਾ ਆਗੂ ਸੰਜੇ ਰਾਉਤ ਦੀਆਂ ਧੀਆਂ ਪੂਰਵਸ਼ੀ ਅਤੇ ਵਿਧਿਤਾ ਦੀ ਇਕ ਫ਼ਰਮ ਵਿਚ ਭਾਈਵਾਲ ਹੈ |