ਸੜਕ ਹਾਦਸੇ ਵਿਚ ਅਦਾਕਾਰ ਦੀਪ ਸਿੱਧੂ ਦਾ ਦਿਹਾਂਤ

Ludhiana : ਦੀਪ ਸਿੱਧੂ ਦੀ ਸੜਕ ਹਾਦਸੇ 'ਚ ਮੌਤ ਹੋ ਗਈ। ਸਿੰਘੂ ਬਾਰਡਰ ਨੇੜੇ KMP 'ਤੇ ਸੜਕ ਹਾਦਸਾ ਵਾਪਰਿਆ। ਖੜ੍ਹੇ ਕੰਟੇਨਰ 'ਚ ਦੀਪ ਸਿੱਧੂ ਦੀ ਗੱਡੀ ਦੀ ਟੱਕਰ ਹੋਈ ਹੈ। ਦੀਪ ਸਿੱਧੂ ਮਹਿਲਾ ਦੋਸਤ ਨਾਲ ਸਫ਼ਰ ਕਰ ਰਹੇ ਸਨ। ਮਹਿਲਾ ਦੋਸਤ ਨੂੰ ਵੀ ਸੱਟਾਂ ਲੱਗੀਆਂ ਹਨ।