ਚੰਡੀਗੜ੍ਹ : ਇਸ ਵੇਲੇ ਦੀ ਵੱਡੀ ਖ਼ਬਰ ਚੰਡੀਗੜ੍ਹ ਅਤੇ ਮੋਹਾਲੀ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਅੱਜ ਸ਼ਾਮ ਵੇਲੇ ਭੂਚਾਲ ਦੇ ਝਟਕੇ ਲੱਗੇ।
ਖ਼ਬਰ ਦੇ ਮੁਤਾਬਿਕ ਦੱਸਣਾ ਬਣਦਾ ਹੈ ਕਿ, ਹੁਣ ਤੋਂ ਕੁਝ ਪਲ ਪਹਿਲਾਂ 4:44 ਮਿੰਟ ‘ਤੇ ਭਾਰਤ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।
ਨੈਸ਼ਨਲ ਸੈਂਟਰ ਫ਼ਾਰ ਸਿਸਮੋਲੋਜੀ ਅਨੁਸਾਰ ਐਤਵਾਰ ਨੂੰ ਅਫ਼ਗ਼ਾਨਿਸਤਾਨ ਦੇ ਫ਼ੈਜ਼ਾਬਾਦ ਨੇੜੇ 4.6 ਤੀਬਰਤਾ ਦਾ ਭੂਚਾਲ ਆਇਆ।
ਇਸ ਨਾਲ ਚੰਡੀਗੜ੍ਹ ਤੇ ਮੁਹਾਲੀ ‘ਚ ਵੀ ਭੂਚਾਲ ਦੇ ਝਟਕੇ ਲੱਗੇ।