ਲਾਪਤਾ ਬਜ਼ੁਰਗ ਔਰਤ ਦੀ ਮਿਲੀ ਸ਼ੱਕੀ ਹਾਲਾਤ ਚ ਲਾਸ਼

ਰਿਪੋਰਟਰ  ਲਵਪ੍ਰੀਤ ਸਿੰਘ ਖ਼ੁਸ਼ੀ ਪੁਰ

                        ਪੁਲਿਸ ਥਾਣਾ ਡੇਰਾ ਬਾਬਾ ਨਾਨਕ ਇਲਾਕੇ ਚ ਅੱਜ ਉਸ ਵੇਲੇ ਸਨਸਨੀ ਫੇਲ ਗਈ ਜਦ ਇਕ ਨਹਿਰ ਦੇ ਕੰਡੇ ਇਕ ਬੋਰੀ ਚ ਗਲੀ ਸੜੀ ਲਾਸ਼ ਮਿਲਣ ਦਾ ਮਾਮਲਾ ਸਾਮਣੇ ਆਇਆ ਉਥੇ ਹੀ ਲਾਸ਼ ਦੀ ਪਹਿਚਾਣ ਹੋਈ ਤਾ ਇਹ ਸਾਮਣੇ ਆਇਆ ਕਿ ਪਿੰਡ ਸਮਰਾਏ ਦੀ ਰਹਿਣ ਵਾਲੀ 80 ਸਾਲ ਬਜ਼ੁਰਗ ਔਰਤ ਦੀ ਹੈ ਉਥੇ ਹੀ ਸ਼ੱਕੀ ਹਾਲਾਤ ਚ ਪਿੰਡ ਮੱਲੇਵਾਲ ਦੀ ਨਹਿਰ ਚੋ ਮਿਲੀ ਬਜ਼ੁਰਗ ਮਹਿਲਾ ਦੀ ਲਾਸ਼ ਦੀ ਸੂਚਨਾ ਮਿਲਣ ਤੇ ਇਲਾਕੇ ਦੇ ਲੋਕ ਅਤੇ ਪੁਲਿਸ ਮੌਕੇ ਤੇ ਪਹੁਚੀ ਉਥੇ ਹੀ ਲਾਸ਼ ਬਜ਼ੁਰਗ ਔਰਤ ਮੋਹਿੰਦਰ ਕੌਰ ਦੀ ਹੈ ਦੀ ਪਹਿਚਾਣ ਹੱਥ ਚ ਪਾਏ ਕੜੇ ਤੋਂ ਹੀ ਉਥੇ ਹੀ ਮ੍ਰਿਤਕ ਦੇ ਬੇਟੇ ਬਲਵਿੰਦਰ ਸਿੰਘ ਨੇ ਦੱਸਿਆ ਕਿ ਕਿ ਉਕਤ ਬਜ਼ੁਰਗ ਔਰਤ ਮੋਹਿੰਦਰ ਕੌਰ ਉਸਦੀ ਮਾਤਾ ਹੈ ਅਤੇ ਉਹ ਪਿਛਲੇ ਦੋ ਦਿਨਾਂ ਤੋਂ ਲਾਪਤਾ ਸੀ ਅਤੇ ਉਹਨਾਂ ਵਲੋਂ ਪੁਲਿਸ ਨੂੰ ਵੀ ਸੂਚਨਾ ਦਿਤੀ ਗਈ ਸੀ ਲੇਕਿਨ ਪੁਲਿਸ ਦੀ ਢਿਲੀ ਕਾਰਵਾਈ ਦੇ ਚਲਦੇ ਮਾਤਾ ਦਾ ਕੋਈ ਪਤਾ ਨਹੀਂ ਚਲ ਰਿਹਾ ਸੀ ਅਤੇ ਮ੍ਰਿਤਕ ਦੇ ਬੇਟੇ ਨੇ ਸ਼ੱਕ ਜਾਹਿਰ ਕੀਤਾ ਕਿ ਮਾਤਾ ਨੇ ਸੋਨੇ ਦੇ ਗਹਿਣੇ ਪਾਏ ਸਨ ਅਤੇ ਉਸਦੀ ਮਾਤਾ ਦਾ ਕਤਲ ਲੁੱਟ ਦੀ ਨੀਯਤ ਨਾਲ ਕੀਤਾ ਗਿਆ ਹੈ | ਉਧਰ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਦੇ ਇੰਚਾਰਜ ਅਵਤਾਰ ਸਿੰਘ ਨੇ ਦਾਸੀ ਕਿ ਉਹਨਾਂ ਦੀ ਪੁਲਿਸ ਪਾਰਟੀ ਵਲੋਂ ਲਾਸ਼ ਨੂੰ ਕਬਜ਼ੇ ਚ ਲੈਕੇ ਕੇਸ ਦਰਜ਼ ਕੀਤਾ ਗਿਆ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ , ਜਲਦ ਦੋਸ਼ੀਆਂ ਕੋ ਕਾਬੂ ਕੀਤਾ ਜਾਵੇਗਾ

ਖਬਰ ਦੀ ਵੀਡੀਓ ਵੇਖਣ ਲਈ ਨੀਚੇ ਕਲਿੱਕ ਕਰੋ