ਝਾਰਖੰਡ : ਕਿਸ਼ਤੀ ਪਲਟਣ ਕਾਰਨ 12 ਲੋਕ ਲਾਪਤਾ

ਰਾਂਚੀ, : - ਝਾਰਖੰਡ ਦੇ ਬਾਰਬੇਂਡੀਆ ਪੁਲ ਕੋਲ ਕੱਲ੍ਹ ਵਾਪਰੀ ਕਿਸ਼ਤੀ ਪਲਟਣ ਦੀ ਘਟਨਾ ਵਿਚ ਪੰਜ ਲੋਕ ਬਚਾਏ ਗਏ ਹਨ | 12 ਲੋਕ ਅਜੇ ਵੀ ਲਾਪਤਾ ਹਨ। ਕਿਸ਼ਤੀ ਧਨਬਾਦ ਦੇ ਨੀਰਸਾ ਤੋਂ ਜਾਮਤਾਰਾ ਜਾ ਰਹੀ ਸੀ। ਜ਼ਿਕਰਯੋਗ ਹੈ ਕਿ ਐੱਨ.ਡੀ.ਆਰ.ਐੱਫ. ਵਲੋਂ ਖੋਜ ਅਤੇ ਬਚਾਅ ਕਾਰਜ ਜਾਰੀ ਹੈ।