ਮਹਾਰਾਸ਼ਟਰ : 100% ਸਮਰੱਥਾ ਨਾਲ ਮੁੜ ਖੋਲ੍ਹੇ ਗਏ ਸਕੂਲ

ਮੁੰਬਈ, 2 ਮਾਰਚ - ਮਹਾਰਾਸ਼ਟਰ ਦੇ ਮੁੰਬਈ ਵਿਚ 100% ਸਮਰੱਥਾ ਨਾਲ ਸਕੂਲ ਮੁੜ ਖੁੱਲ੍ਹ ਗਏ ਹਨ। ਜ਼ਿਕਰਯੋਗ ਹੈ ਕਿ ਕੋਰੋਨਾ ਦੇ ਮਾਮਲਿਆਂ ਵਿਚ ਕਮੀ ਆਈ ਹੈ, ਜਿਸ ਦੇ ਚੱਲਦੇ ਮੁੜ ਸਕੂਲ ਬੱਚਿਆਂ ਦੇ ਲਈ ਖੋਲ੍ਹੇ ਗਏ ਹਨ |