ਨਵੀਂ ਦਿੱਲੀ : ਸਾਬਕਾ ਕਪਤਾਨ ਸਰਦਾਰ ਸਿੰਘ ਤੇ ਸਾਬਕਾ ਸਟ੍ਰਾਈਕਰ ਦੀਪਕ ਠਾਕੁਰ ਨੂੰ ਸ਼ਨਿਚਰਵਾਰ ਨੂੰ ਕ੍ਰਮਵਾਰ ਭਾਰਤੀ ਮਰਦ ਤੇ ਮਹਿਲਾ ‘ਏ’ ਹਾਕੀ ਟੀਮਾਂ ਦਾ ਕੋਚ ਨਿਯੁਕਤ ਕੀਤਾ ਗਿਆ ਹੈ। ਉਥੇ ਰੁਪਿੰਦਰ ਪਾਲ ਸਿੰਘ ਤੇ ਬਰਿੰਦਰ ਲਾਕੜਾ ਤੋਂ ਇਲਾਵਾ ਐੱਸਵੀ ਸੁਨੀਲ ਨੇ ਸੰਨਿਆਸ ਤੋਂ ਵਾਪਸੀ ਕੀਤੀ ਹੈ।