ਉੱਤਰ ਪ੍ਰਦੇਸ਼ ਚੋਣਾਂ 2022 ਦੇ ਆਖ਼ਰੀ ਪੜਾਅ ਵਿਚ ਸਵੇਰੇ 9 ਵਜੇ ਤੱਕ 8.58% ਮਤਦਾਨ ਦਰਜ ਕੀਤਾ

ਉੱਤਰ ਪ੍ਰਦੇਸ਼, 7 ਮਾਰਚ - ਉੱਤਰ ਪ੍ਰਦੇਸ਼ ਚੋਣਾਂ 2022 ਦੇ ਆਖ਼ਰੀ ਪੜਾਅ ਵਿਚ ਸਵੇਰੇ 9 ਵਜੇ ਤੱਕ 8.58% ਮਤਦਾਨ ਦਰਜ ਕੀਤਾ ਗਿਆ।