Big News ਪੰਜਾਬ ਚੋਣ ਨਤੀਜਿਆਂ ਤੋਂ ਪਹਿਲਾਂ ਕੇਜਰੀਵਾਲ ਦੀਆਂ ਵਧੀਆਂ ਮੁਸ਼ਕਲਾਂ

ਚੰਡੀਗੜ੍ਹ, 9 ਮਾਰਚ - ਐਸ ਕਰੁਣਾ ਰਾਜੂ, ਸੀ.ਈ.ਓ. ਪੰਜਾਬ ਦਾ ਕਹਿਣਾ ਹੈ ਕਿ ਅਸਲ ਕੰਮ ਨਤੀਜੇ ਦਾ ਐਲਾਨ ਕਰਨਾ ਹੈ। ਚੋਣ ਕਮਿਸ਼ਨ ਨੇ ਗਿਣਤੀ ਦਾ ਸ਼ਡਿਊਲ ਜਾਰੀ ਕੀਤਾ ਹੈ ਜੋ ਕਿ ਕੱਲ੍ਹ, 10 ਮਾਰਚ ਨੂੰ ਸਵੇਰੇ 8 ਵਜੇ ਸ਼ੁਰੂ ਹੋਵੇਗਾ। ਸਾਡੇ ਹਜ਼ਾਰਾਂ ਵਰਕਰਾਂ ਨੂੰ ਰਾਊਂਡ ਵਾਰ ਟਰੇਨਿੰਗ ਦਿੱਤੀ ਗਈ ਹੈ। ਗਿਣਤੀ ਇਕ ਯੋਜਨਾਬੱਧ ਕੰਮ ਹੈ ਜਿਸ ਲਈ ਸ਼ੁੱਧਤਾ ਅਤੇ ਧੀਰਜ ਦੀ ਲੋੜ ਹੁੰਦੀ ਹੈ |