LIVE: ਫਿਰੋਜ਼ਪੁਰ 'ਚ ਪਹਿਲੇ ਗੇੜ ਤੋਂ ਬਾਅਦ ਦਿੱਗਜ ਆਗੂ ਪਿੱਛੇ, 'ਆਪ' ਅੱਗੇ

ਫ਼ਿਰੋਜ਼ਪੁਰ; Firozpur Election Result 2022 LIVE: ਵਿਧਾਨ ਸਭਾ ਚੋਣਾਂ ਦੌਰਾਨ ਪਈਆਂ ਵੋਟਾਂ ਦੀ ਗਿਣਤੀ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਸਭ ਤੋਂ ਪਹਿਲਾਂ ਪੋਸਟਲ ਵੋਟਾਂ ਗਿਣੀਆਂ ਜਾ ਰਹੀਆਂ ਹਨ। 902 ਈ.ਵੀ.ਐਮ ਮਸ਼ੀਨਾਂ ਵਿੱਚ 54 ਉਮੀਦਵਾਰਾਂ ਦੀ ਕਿਸਮਤ ਦੀ ਗਿਣਤੀ ਸ਼ੁਰੂ ਹੋ ਗਈ ਹੈ। ਇਸ ਚੋਣ ਵਿਚ ਜਿਨ੍ਹਾਂ 54 ਉਮੀਦਵਾਰਾਂ ਦੇ ਹੱਕ ਵਿਚ ਵੋਟਰਾਂ ਨੇ ਵੋਟਾਂ ਪਾਈਆਂ ਹਨ, ਉਨ੍ਹਾਂ ਵਿਚੋਂ ਮੁੱਖ ਪਾਰਟੀਆਂ ਦੇ ਚਾਰ ਚਾਰ ਉਮੀਦਵਾਰ ਮੈਦਾਨ ਵਿਚ ਹਨ