PM ਮੋਦੀ ਨੇ ਕਿਸਾਨਾਂ ਨੂੰ ਦਿੱਤੀ ਵਧਾਈ, ਜਾਣੋ ਕੀ ਹੈ ਕਾਰਨ

ਨਵੀਂ ਦਿੱਲੀ, 23 ਮਾਰਚ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਹਿਣਾ ਹੈ ਕਿ ਭਾਰਤ ਨੇ ਪਹਿਲੀ ਵਾਰ 400 ਬਿਲੀਅਨ ਡਾਲਰ ਦੇ ਮਾਲ ਨਿਰਯਾਤ ਦਾ ਟੀਚਾ ਹਾਸਲ ਕੀਤਾ ਹੈ। ਮੈਂ ਇਸ ਸਫਲਤਾ ਲਈ ਸਾਡੇ ਕਿਸਾਨਾਂ, ਜੁਲਾਹੇ, ਨਿਰਮਾਤਾਵਾਂ, ਨਿਰਯਾਤਕਾਂ ਨੂੰ ਵਧਾਈ ਦਿੰਦਾ ਹਾਂ। ਇਹ ਸਾਡੀ ਆਤਮਨਿਰਭਰ ਭਾਰਤ ਯਾਤਰਾ ਵਿਚ ਇਕ ਮੁੱਖ ਮੀਲ ਪੱਥਰ ਹੈ