ਨਿਜੀ ਚੈਨਲ ਅਤੇ ਪੱਤਰਕਾਰ ਦੇ ਖਿਲਾਫ sgpc ਨੇ ssp ਨੇ ਦਿਤਾ ਮੰਗ ਪੱਤਰ

ਗੁਰਦਾਸਪੁਰ : ਬੀਤੀ ਦਿਨੀਂ ਇਕ ਨਿਜੀ ਚੈਨਲ ਦੇ ਪਤਰਕਾਰ ਵਲੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਟਿੱਪਣੀ ਕਰਨ ਦੇ ਵਿਰੋਧ ਵਿਚ ਇਤਿਹਾਸਿਕ ਗੁਰੂਦਵਾਰਾ ਦੇ ਸਾਹਿਬਾਨਾਂ ਦੇ ਮੈਨੇਜਰਾਂ ਅਤੇ ਜੀ SGPC ਮੈਂਬਰ ਨੇ ਨਿੱਜੀ ਚੈਨਲ ਅਤੇ ਉਸ ਦੇ ਪਤਰਕਾਰ ਖਿਲਾਫ ਧਾਰਮਿਕ ਭਾਵਨਾ ਨੂੰ ਠੇਸ ਪਚਾਉਣ ਦੇ ਵਿਰੁੱਧ ਵਿਚ SSP BATALA ਗੌਰਵ ਤੁਰਾ ਨੂੰ ਮੰਗ ਪੱਤਰ ਦਿੱਤਾ।

ਇਸ ਮੌਕੇ ਮੰਗ ਪਾਤਰ ਦੇਣ ਆਏ ਲੋਕਾਂ ਨੇ ਕਿਹਾ ਕਿ ਅਜਿਹੇ ਪਤਰਕਾਰਾ ਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਕਿਉ ਕਿ ਸਿੱਖ ਕਿਸੇ ਵੀ ਹਾਲਾਤ ਦੇ ਵਿਚ ਸੱਚਖੰਡ ਹਰਿੰਮੰਦਿਰ ਦੇ ਖਿਲਫ ਕੋਈ ਵੀ ਗੱਲ ਨਹੀਂ ਸੁਣੇਗਾ ਜ਼ੇ ssp ਨੇ ਕੋਈ ਕਾਰਵਾਈ ਨਾ ਕੀਤੀ ਤਾਂ ਅਸੀਂ ਵੱਡਾ ਸੰਘਰਸ਼ ਕਰਨਗੇ ।